ਪੰਜਾਬੀ

ਕਨੂੰਨੀ ਮਦਦ, ਕਨੂੰਨੀ ਸਲਾਹ, ਕਨੂੰਨੀ ਸਵਾਲ

ਪੈਟ੍ਰੀਸ਼ੀਆ ਹੋ ਐਂਡ ਐਸੋਸੀਏਟਸ ਹਾਂਗਕਾਂਗ ਦੇ ਵਕੀਲਾਂ ਦਾ ਦਫ਼ਤਰ ਹੈ। ਸਾਡੇ ਕੁਝ ਵਕੀਲ ਅਤੇ ਸਟਾਫ਼ ਦੇ ਲੋਕ ਪੰਜਾਬੀ ਬੋਲਦੇ ਹਨ। ਅਸੀਂ ਆਮ ਲੋਕਾਂ, ਪਰਿਵਾਰਾਂ ਅਤੇ ਕਾਰੋਬਾਰਾਂ (ਬਿਜ਼ਨਸ) ਦੀ ਹਰ ਤਰ੍ਹਾਂ ਦੇ ਕਾਨੂੰਨੀ ਕੰਮਾਂ ਵਿੱਚ ਮਦਦ ਕਰਦੇ ਹਾਂ।

ਸਾਡੀ ਕੰਪਨੀ ਹੇਠਾਂ ਲਿਖਤ ਸਾਰੇ ਕੰਮ ਕਰਦੇ ਹਨ:

ਤੁਹਾਡੇ ਸਾਧਨ ਭਾਵੇਂ ਕੁਝ ਵੀ ਹੋਣ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ ਹਨ, ਤਾਂ ਸਾਨੂੰ ਜ਼ਰੂਰ ਦੱਸੋ। ਅਕਸਰ ਕੋਈ ਨਾ ਕੋਈ ਹੱਲ ਨਿਕਲ ਆਉਂਦਾ ਹੈ, ਜਿਵੇਂ ਕਿ ਸਰਕਾਰੀ ਕਾਨੂੰਨੀ ਮਦਦ (legal aid) ਲੈਣਾ। ਸਾਡੇ ਨਾਲ ਹੋਈ ਕੋਈ ਵੀ ਗੱਲਬਾਤ ਪੂਰੀ ਤਰ੍ਹਾਂ ਗੁਪਤ ਰਹਿੰਦੀ ਹੈ ਅਤੇ ਕਿਸੇ ਨੂੰ ਵੀ ਨਹੀਂ ਦੱਸੀ ਜਾਵੇਗੀ।

ਸਾਡੇ ਨਾਲ ਗੱਲ ਕਰੋ

ਤੁਸੀਂ ਸਾਨੂੰ ਕਿਸੇ ਵੀ ਤਰੀਕੇ ਸੁਨੇਹਾ ਭੇਜ ਸਕਦੇ ਹੋ, ਸਾਡਾ ਕੋਈ ਬੰਦਾ ਦੋ ਦਿਨਾਂ ਦੇ ਅੰਦਰ ਤੁਹਾਨੂੰ ਜਵਾਬ ਦੇਵੇਗਾ। ਜੇ ਪੁਲਿਸ ਨੇ ਕਿਸੇ ਨੂੰ ਫੜ ਲਿਆ ਹੈ ਜਾਂ ਜੇਲ੍ਹ (ਹਿਰਾਸਤ) ਵਿੱਚ ਰੱਖਿਆ ਹੈ, ਤਾਂ ਕਿਰਪਾ ਕਰਕੇ ਸਾਨੂੰ ਤੁਰੰਤ ਫ਼ੋਨ ਕਰੋ।

ਦਫ਼ਤਰ ਦਾ ਫ਼ੋਨ: (852) 2114 1616 (ਦਫ਼ਤਰ ਦੇ ਟਾਈਮ 'ਤੇ)
ਫ਼ੋਨ ਜਾਂ ਵਟਸਐਪ ਕਰੋ: (852) 6483 1803
ਈਮੇਲ: info@patriciahoassociates.com

(ਇਹ ਸਿਰਫ਼ ਇੱਕ ਛੋਟੀ ਜਿਹੀ ਜਾਣਕਾਰੀ ਹੈ। ਸਾਡੀ ਪੂਰੀ ਵੈੱਬਸਾਈਟ ਅੰਗਰੇਜ਼ੀ ਅਤੇ ਚੀਨੀ ਭਾਸ਼ਾ ਵਿੱਚ ਉਪਲਬਧ ਹੈ।)

ਸਾਨੂੰ ਦੱਸੋ ਕਿ ਕੀ ਤਕਲੀਫ਼ ਹੈ

ਤੁਹਾਡੇ ਸੁਨੇਹੇ ਦਾ ਜਵਾਬ ਦੋ ਦਿਨਾਂ ਦੇ ਅੰਦਰ ਦਿੱਤਾ ਜਾਵੇਗਾ। ਜੇ ਕੋਈ ਐਮਰਜੈਂਸੀ ਹੈ, ਤਾਂ ਦਫ਼ਤਰ ਦੇ ਸਮੇਂ ਦੌਰਾਨ (852) 2114 1616 'ਤੇ ਕਾਲ ਕਰੋ, ਜਾਂ (852) 6483 1803 'ਤੇ ਕਾਲ ਜਾਂ ਵਟਸਐਪ ਕਰੋ।

ਸਾਡੇ ਨਾਲ ਗੱਲ ਕਰੋ